ਸਠਿਆਲੀ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਸਠਿਆਲੀ ਤੋਂ ਨੈਨੇਕੋਟ ਨੂੰ ਜੋੜਦੇ ਕੱਚੇ ਰਸਤੇ ਉੱਤੇ ਸੜਕ ਬਣਾਉਣ ਨਾ ਬਣਾਉਣ ਕਾਰਣ ਪਿੰਡਾਂ ਦੇ ਲੋਕਾਂ ਚ ਫੈਲਿਆ ਰੋਸ ਗੁਰਦਾਸਪੁਰ,26 ਨਵੰਬਰ( ਕੁਲਦੀਪ ਜਾਫਲਪੁਰ)। ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਸਠਿਆਲੀ ਅਤੇ ਨੈਨੇਕੋਟ ਵਾਸੀਆਂ ਨੇ ਦੋਵਾਂ ਪਿੰਡਾਂ ਨੂੰ ਜੋੜਦੇ ਰਸਤੇ ਉੱਤੇ ਪੱਕੀ ਸੜਕ ਬਣਾਉਣ ਦੀ ਮੰਗ ਕੀਤੀ ਹੈ। ਦੋਵਾਂ ਪਿੰਡਾ ਦੇ ਵਸਨੀਕਾਂ ਨੇ ਇਕੱਠੇ ਹੇ ਕੇ ਇਸ … Continue reading ਸਠਿਆਲੀ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ